Saturday, December 12, 2009

Now its time to do SEVA

Waheguru ji ka Khalsa Waheguru ji ki Fateh
ਸਾਧਸੰਗਤ ਜੀ ! ਜਿਹੜੇ ਸਿੰਘ ਲੁਧਿਆਣਾ ਕਾਂਡ ਵਿਚ ਜ਼ਖਮੀ ਹੋਏ ਹਨ ਉਹਨਾਂ ਦੀ ਹਾਲਤ ਬਾਰੇ ਜਾਣਕਾਰੀ videos www.youtube.com ਰਾਹੀ ਆਪ ਜੀ ਤੱਕ ਪਹੁੰਚਾਈ ਜਾ ਰਹੀ ਹੈ |
ਖਾਲਸਾ ਜੀ ! ਆਪ ਜੀ ਨੂੰ ਬੇਨਤੀ ਕੀ ਤੀ ਜਾਂਦੀ ਹੈ ਕਿ ਇਹਨਾਂ ਸਿੰਘਾਂ ਦੀ ਪੰਥ ਮਦਦ ਕਰੇ | ਆਪ ਜੀ ਨੂੰ ਬੇਨਤੀ ਹੈ ਕਿ ਹਰ ਇਕ ਸਿੱਖ ਸਿਰਫ Rs. 100[Indian Rupees] ਹਰ ਉਸ ਜ਼ਖਮੀ ਸਿੰਘ ਤੇ ਸ਼ਹੀਦ ਪਰਿਵਾਰਕ ਮੈਂਬਰ ਦੇ Bank Account ਵਿਚ ਆਪ ਜਮ੍ਹਾਂ ਕਰਵਾਏ | ਅੱਜ ਤੱਕ ਬਹੁਤ ਮਾਇਆ ਸਿੰਘਾਂ ਵਲੋਂ ਅੱਜ ਵੀ ਤੇ ਪਹਿਲਾਂ ਵੀ ਭੇਜੀ ਜਾਂਦੀ ਰਹੀ ਹੈ | ਪਰ ਇਹ ਮਾਇਆ ਉਹਨਾਂ ਸ਼ਹੀਦ ਸਿੰਘਾ ਦੇ ਪਰਿਵਾਰਾਂ ਕੋਲ ਬਹੁਤ ਹੀ ਘੱਟ ਪਹੁੰਚਦੀ ਰਹੀ ਹੈ | ਜਿਸ ਤੋਂ ਆਪਾਂ ਸਭ ਭਲੀ ਭਾਂਤ ਜਾਣੂੰ ਹਾਂ | ਇਸ ਲਈ ਆਪ ਸਭ ਸੰਗਤ ਨੂੰ ਬੇਨਤੀ ਹੈ ਕਿ ਹੁਣ ਵਿਚੋਲਿਆਂ ਨੂੰ ਖਤਮ ਕਰੋ | ਕਿਸੇ ਜਥੇਬੰਦੀ ਜਾਂ ਹੋਰ ਕਿਸੇ ਨੂੰ ਇਸ ਦਸਵੰਧ ਦੀ ਮਾਇਆ ਨਾ ਦੇ ਕੇ ਸਿੱਧੇ ਰੂਪ ਵਿਚ ਉਹਨਾਂ ਜ਼ਖਮੀ ਸਿੰਘਾਂ ਤੇ ਸ਼ਹੀਦ ਸਿੰਘਾਂ ਦੇ ਪਰਿਵਾਰਕ ਮੈਂਬਰਾਂ ਦੇ ਅਕਾਉਂਟ ਵਿਚ ਆਪ ਜਮ੍ਹਾਂ ਕਰਵੀ ਜਾਵੇ | ਤਾਂ ਜੋ ਪੰਥ ਨੂੰ ਵੀ ਤਸੱਲੀ ਹੋ ਸਕੇ ਕਿ ਇਹ ਮਾਇਆ ਸਹੀ ਰੂਪ ਵਿਚ ਸਿੰਘਾਂ ਕੋਲ ਪਹੁੰਚ ਰਹੀ ਹੈ ਤੇ ਇਸਦੀ ਸਹੀ ਵਰਤੋਂ ਹੋ ਰਹੀ ਹੈ |
ਆਪ ਜੀ ਨੂੰ ਬੇਨਤੀ ਹੈ ਕਿ ਸਿਰਫ Rs. 100 [Indian Rupees] ਹੀ ਇਕ ਸਿੰਘ ਦੇ Bank Account ਵਿਚ ਜਮ੍ਹਾਂ ਕਰਵਾਏ ਜਾਣ | ਜੇ ਖਾਲਸਾ ਜੀ ਆਪਾਂ ਸਭ ਨੇ ਰਲ ਮਿਲ ਕੇ ਘਟੋ ਘਟ 1 Lakh ਸੰਗਤ ਨੇ ਹੀ Rs. 100 [Indian Rupees] ਇਕ-ਇਕ ਸਿੰਘ ਦੇ ਅਕਾਉਂਟ ਵਿਚ ਜਮ੍ਹਾਂ ਕਰਵਾ ਦਿੱਤੇ ਤਾਂ ਇਹ ਇਕੱਠੇ ਹੋ ਕੇ 1 Crore rupeesਬਣ ਸਕਦੇ ਹਨ | ਜੋ ਕਿ ਕੋਈ ਬਹੁਤਾ ਮੁੱਲ ਨਹੀ ਹੈ ਇਹਨਾਂ ਸਿੰਘਾਂ ਦੀਆਂ ਕੁਰਬਾਨੀਆ ਦਾ | ਇਸ ਤਰ੍ਹਾਂ ਕਰਨ ਨਾਲ ਸੌਦੇ ਸਾਧ, ਨੂਰਮਹਲੀਏ ਅਤੇ ਅਨੇਕਾਂ ਹੋਰ ਅਜਿਹੇ ਲੋਕ ਤੇ ਇਹਨਾਂ ਨਾਲ ਜੁੜੇ ਲੋਕ ਦੇਖਣ ਕਿ ਪੰਥ ਨੇ ਕਿਵੇ ਕੁਰਬਾਨੀ ਕਰਨ ਵਾਲੇ ਸਿੰਘਾਂ ਨੂੰ ਸੰਭਾਲਿਆ ਹੈ | ਇਸ ਨਾਲ ਸਿੱਖੀ ਦਾ ਪ੍ਰਚਾਰ ਆਪਣੇ ਆਪ ਹੋਵੇਗਾ ਤੇ ਹੋ ਸਕਦਾ ਆਪਣੇ ਹੀ ਜੋ ਅਗਿਆਨਤਾ ਵੱਸ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬੇਮੁੱਖ ਹੋ ਗਏ ਹਨ , ਆਪਣੇ ਘਰ ਪਰਤ ਆਉਣ |
ਜਰੂਰੀ ਨੋਟ :
1. ਖਾਲਸਾ ਜੀ ! ਆਪ ਸਭ ਨੂੰ ਜ਼ਰੂਰੀ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਸਿੰਘ ਕੇਵਲ Rs.100{Indian Rupees ] ਹੀ ਇਕ -ਇਕ ਸਿੰਘ ਦੇ Bank Account ਵਿਚ ਪਾਏ ਜਾਣ ਤੇ ਹਰ ਸਿੰਘ ਦੇ ਅਕਾਉਂਟ ਵਿਚ |
2. ਅਜੇ ਵੀ ਕਈ ਸਿੰਘਾਂ ਬਾਰੇ ਪਤਾ ਨਹੀ ਲੱਗ ਸਕਿਆ ਹੈ ਕਿ ਉਹ ਕਿੱਥੇ ਤੇ ਕਿਸ ਹਾਲਤ ਵਿਚ ਹਨ | ਜਦੋਂ ਵੀ ਉਹਨਾਂ ਬਾਰੇ ਪਤਾ ਲੱਗ ਜਾਵੇਗਾ ਤਾਂ ਉਹਨਾਂ ਦੇ Bank Account Numbers ਤੇ ਬਾਕੀ ਜਾਣਕਾਰੀ website www.dhansikhi.com te http://attacksonsikhi.blogspot.com ਤੇ ਦੇ ਦਿੱਤੀ ਜਾਵੇਗੀ |
English Translation:
Sadh Sangat Ji,
To find out the status and health of the Singhs who were injured in the Ludhiana massacre, videos have now been made available on www.youtube.com. Khalsa Jee! It is a request that the Panth assists these Singhs. We request that if each Sikh can just donate Rs. 100 to each injured Singh or Shaheed family through their Bank Accounts. Until now, lots of donations have been sent from Singhs. Unfortunately, though, it is rare that this money actually gets to the Shaheed families. For this reason, it's requested that we forget sending money through third parties. Instead of giving the dasvandh to any Jathebandi, etc., it is best to put the money directly into the accounts of the injured Singhs. This way, the Panth will feel comforted that these donations have reached the appropriate place and have been used appropriately. Again, we just request that Rs. 100 are donated into each Singh's bank account. Khalsa Ji, if 1 Lakh Sangat members gave just Rs. 100 to each Shaheed family, it would count up to 1 Cror Rupees. Even then, this price is nothing much in comparison to what these Singhs have sarificed. This way, Pakhandi Sadhs, Noormhaliye, etc. can see how the Panth has taken care of those who sacrificed. With this, the parchar of Sikhi will happen naturally, and perhaps even those who have turned their back on their Guru will return to their spiritual home.
Important Note:
1)Khalsa Ji! There is a request to all of you that each Sikh gives just Rs. 100 into the bank account of each Singh.
2)To this date, there are still many Singhs whose whereabouts we are unsure of, along with what state they're in. Whenever we find out about any of those Singhs, their bank accouts will be available on othe website, www.dhansikhi.com
For Bank Details checkout this link : http://www.dhansikhi.com/LdhKand/BankDetails.aspx
For videos and photos of Ludhiana Kand plz visit: www.dhansikhi.com or youtube.
Plz forward this msg to every sikh in the world..its important for EverySikh

No comments:

Post a Comment